Gippy Grewal ਤੇ Elly Mangat ਖਿਲਾਫ਼ ਹੋਈ ਸ਼ਿਕਾਇਤ ਦਰਜ | OneIndia Punjabi

2023-02-13 6

ਪੰਡਿਤ ਰਾਓ ਧਰਨੇਵਰ ਨੇ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ਼ ਪੰਜਾਬ ਦੇ DGP ਨੂੰ ਸ਼ਿਕਾਇਤ ਦਰਜ ਕਰਵਾਈ ਹੈ | ਦਰਅਸਲ ਇਹ ਸ਼ਿਕਾਇਤ ਗਿੱਪੀ ਗਰੇਵਾਲ ਦੇ ਨਵੇਂ ਗੀਤ 'ਜ਼ਹਿਰੀ ਵੇ' ਤੇ ਐਲੀ ਮਾਂਗਟ ਦੇ ਗੀਤ 'ਸਨੀਫ਼' ਦੇ ਸੰਬੰਧੀ ਹੈ |
.
Complaint filed against Gippy Grewal and Elly Mangat.
.
.
.
#gippygrewal #Punjabnews #ellymangat